Assi Nazuk dil de Log haan, Saada Dil Na yaar Dukhaya Kar
Na Jhootay waa'day Keeta ker, Na Jhootiyaan Kasmaan Khaya kar
Tenu Kinni waari mein Akhiyaa a, menu wal wal na azmaya kar
Teri yaad de wich mein mar ja saan, menu ena yaad na aya kar!
آسی نازک دل دے لوگ ہاں، سادہ دل نا یار دکھایا کر
نہ جھوٹے وعدے کیتا کر، نہ جھوٹیاں قسمان کھایا کر
تینوں کنی واری میں اکھیاں اے، مینوں ول ول نہ آزمایا کر
تیری یاد دے وچ میں مر جاں ساں، مینوں اینا یاد نہ آیا کر
ਅੱਸੀ ਨਜ਼ੁਕ ਦਿਲ ਦੇ ਲੋਗ ਹਾਂ, ਸਾਡਾ ਦਿਲ ਨਾ ਯਾਰ ਦੁਖਾਇਆ ਕਰ
ਨਾ ਝੂਟੇ ਵਾਅਦੇ ਕੀਤਾ ਕਰ, ਨਾ ਝੂਟਿਆਂ ਕਸਮਾਂ ਖਾਇਆ ਕਰ
ਤੈਨੂੰ ਕਿੰਨੀ ਵਾਰੀ ਮੈਂ ਅੱਖਿਆਂ ਹਾਂ, ਮੈਨੂੰ ਵਲ ਵਲ ਨਾ ਆਜ਼ਮਾਇਆ ਕਰ
ਤੇਰੀ ਯਾਦ ਦੇ ਵਿੱਚ ਮੈਂ ਮਰ ਜਾਂਦਾ ਸਾਂ, ਮੈਨੂੰ ਇਨ੍ਹਾਂ ਯਾਦ ਨਾ ਆਇਆ ਕਰ!
-Bull-e-Shah